New Step by Step Map For punjabi status
New Step by Step Map For punjabi status
Blog Article
ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ।
ਜਿਹੜੇ ਸਾਡੀਆਂ ਔਕਾਤਾਂ ਰਹਿੰਦੇ ਮਿਣਦੇ? ਉਹਨਾਂ ਦੇ ਕਿਹੜਾ ਜਹਾਜ਼ ਖੜੇ ਆ?
ਅਪਣੇ ਸੁਭਾਅ ਦੇ ਉਲਟ ਉਹ ਅੱਜ ਮੁਸਕਰਾ ਪਏ.. ਵੇਖੋ ਗੁਲਾਬ ਖਿੜ ਪਿਐ ਆਖ਼ਿਰ ਚਟਾਨ ’ਤੇ.. !!
ਮੁਸੀਬਤ ਤਾਂ ਮਰਦਾ ਤਾ ਪੈਂਦੀ ਰਹਿੰਦੀ ਏ ..ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ..?
ਚਾਹੇ ਦੇਰ ਨਾਲ ਸਹੀ, ਪਰ ਵਾਪਸੀ ਸ਼ਾਨਦਾਰ ਕਰਾਂਗੇ..?
ਬੁੱਲ੍ਹਾ ਨੂੰ ਸੀ ਹਾਸੇ ਦੱਦਾ, ਮਨ ਪਰਚਾਵਾ ਕਰਦਾ ਸੀ
ਜੇ ਦੁਨੀਆ ਵਿਚ ਫਿਕਰ ਨਾ ਹੁੰਦਾ ਤਾਂ ਰੱਬ ਦਾ ਵੀ ਇਥੇ ਜਿਕਰ ਨਾ ਹੁੰਦਾ।
?ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ,ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ
ਵਖਤ ਸਿਖਾ ਰਿਹਾ… ਤਾਂ ਸਿੱਖਾਂਗੇ ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ …..??
ਸਿਰਫ਼ ਜੋ ਲਿਖਦਾ ਰਹਿੰਦਾ ,ਫੋਕੀ ਵਾਹ-ਵਾਹ ਜੋਗਾ ਰਹਿ ਜਾਂਦਾ
ਅਸੂਲਾਂ ਦੀ ਜਿੰਦਗੀ ?ਜਿਉਣੇ ਆਂ punjabi status ਮਿੱਤਰਾ..ਤਗੜਾ ? ਜਾਂ ਮਾੜਾ ਦੇਖ “,ਕਦੇ ? ਬਦਲੇ ਨੀ… ♥️
ਚਾਹਾਂ ਅਤੇ ਸਲਾਹਾਂ ਸੱਜਣਾ ਅਸੀਂ ਆਪਣਿਆਂ ਤੋਂ ਹੀ ਲੈਂਦੇ ਆ….
ਕਿਸੇ ਭੁਲੇਖੇ ‘ਚ ਨਾਂ ਰਹੀ, ਦਿਮਾਗ਼ ਹਾਲੇ ਵੀ ਉਹੀ ਆ।
ਸਾਡੀ ਮਾੜੀ ਮੋਟੀ #ਗੱਲ ਨੂੰ ਤੁਸੀ ਚੱਕੀ? ਜਾਦੇਂ ਓ,,, #ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ? ? ਜਾਦੇਂ ਓ,,,